Lucknow Central | Official Trailer | Farhan Akhtar – Gippy Grewal

7919 views
lucknow-central-official-trailer-Punjabi-Reel

Lucknow Central | Official Trailer | Farhan Akhtar – Gippy Grewal



ਜਿਨ੍ਹਾਂ ਸੋਚਿਆ ਸੀ ਗਿਪੀ ਦੇ ਬਾਲੀਵੁੱਡ ਫਿਲਮ ਚ ਰੋਲ ਬਾਰੇ ਟ੍ਰੇਲਰ ਤੋਂ ਤਾ ਨਹੀਂ ਲੱਗਦਾ ਕੇ ਮੇਨ ਲੀਡ ਰੋਲ ਹੋਣਾ
ਓਦਾਂ ਟ੍ਰੇਲਰ ਵਧਿਆ ਕਿਉਂ ਕਿ ਫ਼ਰਹਾਨ ਦੀ ਫਿਲਮ ਜੋ ਆ ਬਾਕੀ ਗਿਪੀ ਆਲਾ ਤਾਂ ਧੱਕਾ ਹੀ ਹੋ ਗਿਆ ਓਦਾਂ ਗੱਲ ਆ ਇਕ – ਦੇਖੋ ਤੇ ਸ਼ੇਅਰ ਕਰੋ

Comments